ਹਵਾਈ ਅੱਡਿਆਂ ਉਤੇ ਐਨ.ਆਰ.ਆਈਜ਼ ਨੂੰ ਹੁੰਦੀਆਂ ਮੁਸ਼ਕਲਾਂ ਦੇ ਮੌਕੇ ਉਤੇ ਹੀ ਫੋਨ ਉਤੇ ਹੱਲ ਲਈ ਕਾਲ ਸੈਂਟਰ ਸਥਾਪਤ ਕੀਤਾ ਜਾਵੇਗਾ- ਪਰਗਟ ਸਿੰਘ

· ਐਨ.ਆਰ.ਆਈਜ਼ ਮੰਤਰੀ ਨੇ ਮਾਲ ਤੇ ਪੁਲਿਸ ਵਿਭਾਗ ਨਾਲ ਸਬੰਧਤ ਪਰਵਾਸੀ ਪੰਜਾਬੀਆਂ ਦੇ ਕੰਮਾਂ ਦੇ ਫੌਰੀ ਹੱਲ ਲਈ ਖਾਕਾ ਉਲੀਕਣ ਲਈ ਕਿਹਾ · ਪਿੰਡਾਂ-ਸ਼ਹਿਰਾਂ ਵਿੱਚ ਖੇਡਾਂ, ਸਿਹਤ ਤੇ ਸਿੱਖਿਆ ਉਪਰ ਨਿਵੇਸ਼ ਕਰਨ ਦੇ ਇਛੁੱਕ ਪਰਵਾਸੀਆਂ ਲਈ ਵਿਭਾਗ ਸਹੂਲਤ ਪ੍ਰਦਾਨ ਕਰੇ · ਸਰਟੀਫਿਕੇਟ ਵੈਰੀਕੇਸ਼ਨ ਨੂੰ ਆਨਲਾਈਨ ਅਪਲਾਈ ਕਰਨ ਦੀ ਤਜਵੀਜ਼ ਤਿਆਰ ਕਰਨ ਲਈ ਆਖਿਆ · ਐਨ.ਆਰ.ਆਈਜ਼ … Continue reading ਹਵਾਈ ਅੱਡਿਆਂ ਉਤੇ ਐਨ.ਆਰ.ਆਈਜ਼ ਨੂੰ ਹੁੰਦੀਆਂ ਮੁਸ਼ਕਲਾਂ ਦੇ ਮੌਕੇ ਉਤੇ ਹੀ ਫੋਨ ਉਤੇ ਹੱਲ ਲਈ ਕਾਲ ਸੈਂਟਰ ਸਥਾਪਤ ਕੀਤਾ ਜਾਵੇਗਾ- ਪਰਗਟ ਸਿੰਘ